Turban Pride Day

Turban Pride Day
HTML Code
BB Code
Image URL

More Entries

One Comment on “Turban Pride Day”

????? ???? says:

ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਸਿੱਖ ਧਰਮ ਵਿੱਚ ਜਨਮ ਲਿਆ। ਸਿੱਖ ਧਰਮ ਉਹਨਾਂ ਲਈ ਪੈਦਾ ਹੋਇਆ ਜਦੋਂ ਮਜ਼ਲੂਮ ਲੋਕ ਅੱਤਿਆਚਾਰੀ ਜ਼ਾਲਮਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ। ਕੁਦਰਤੀ ਆਫ਼ਤ ਸਮੇਂ ਵੀ ਸਿੰਘ ਸਰਬੱਤ ਦਾ ਭਲਾ ਮੰਨ ਕੇ ਬੇਸਹਾਰਾ ਲੋਕਾਂ ਲਈ ਅੱਗੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਲੰਗਰ ਅਤੇ ਮਾਲੀ ਮੱਦਦ ਲਈ ਅੱਗੇ ਆਉਂਦੇ ਹਨ। ਮੈਨੂੰ ਫ਼ਖ਼ਰ ਹੈ ਕਿ ਗੁਰੂ ਪਾਤਸ਼ਾਹ ਕਲਗੀਆਂ ਵਾਲਿਆਂ ਦੀ ਕੌਮ ਵਿੱਚ ਜਨਮ ਲਿਆ, ਜੋ ਹੱਕ ਸੱਚ ਲਈ ਲੜਨ ਦੀ ਬਖਸ਼ਿਸ਼ ਕੀਤੀ। ਦਰ ਤੇ ਆਏ ਨੂੰ ਦੇਗ, ਚੜ੍ਹਕੇ ਆਏ ਨੂੰ ਤੇਗ, ਖਾਲਸਾ ਵਲੋਂ ਪ੍ਰਵਾਨ ਕਰਨੀ।
ਬੋਲੇ ਸੋ ਨਿਹਾਲ
,,,,ਸਤਿ ਸ੍ਰੀ ਆਕਾਲ,,,,

Leave a comment