Sanu Nhi Si Pata

ਸਾਨੂੰ ਨਹੀ ਸੀ ਪੱਤਾ ਤੈਨੂੰ ਪਿਆਰ ਪਾਉਣਾ ਨਹੀ ਆਉਂਦਾ
ਪਿਆਰ ਪਾ ਕੇ ਤੈਨੂੰ ਪਿਆਰ ਨਿਭਾਉਣ ਨਹੀ ਸੀ ਆਉਂਦਾ
ਦਿੱਲ ਟੁੱਟ ਜਾਂਦਾ ਜੱਦ ਆਪਣਾ ਹੀ ਕੋਈ ਦਿੱਲ ਨਾਲ ਖੇਡ ਜਾਂਦਾ
ਦਿੱਲ ਤੋੜ ਕੇ ਜਾਂਦਾ – ਜਾਂਦਾ ਟੁੱਟਾ ਦਿੱਲ ਹੀ ਮੋੜ ਜਾਂਦਾ
ਪਰ ਤੂੰ ਕੀ ਜਾਣੇ ਬੇਦਰਦੇ ਤੇਰੇ ਪਿਆਰ ਵਿਚ “ਜਲੰਧਰੀ” ਨੇ ਹੰਝੂ ਹੀ ਪਾਏ ਨੇ
ਨਹੀ ਤਾ ਮਰਜਾਣੇ “ਰਾਜ” ਨੂੰ ਤਾ ਪਹਿਲਾ ਰੋਣਾ ਨਹੀ ਸੀ ਆਉਂਦਾ
ਪਹਿਲਾ ਰੋਣਾ ਨਹੀ ਸੀ ਆਉਂਦਾ……….

From;-Raj Jalandhari

Category: Punjabi Sad
HTML Code
BB Code
Image URL

More Entries

Leave a comment