|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
» ⓟⓡⓔⓔⓣ ⓒⓡⓔⓐⓣⓘⓞⓝⓢ « ਅੱਜ ਲਿਖਣ ਲੱਗਿਆ ਮੱਠੇ ਜਿਹੇ ਸਾਹਾਂ ਨਾਲ ਅੰਤਿਮ ਕਵਿਤਾ ਮੇਰੀ ਜਿੰਦਗੀ ਦੀ ਤੇਰੇ ਨਾਲ ਕੀਤੇ ਅਧੂਰੇ ਵਾਅਦਿਆਂ ਨੇ ਲੈ ਬੈਠਣਾਂ ਅੱਜ ਮੈਨੂੰ ਇਸ ਲਾ-ਇਲਾਜ ਬਿਮਾਰੀ ਨੇ ਲੈ ਬੈਠਣਾਂ ਅੱਜ ਮੈਨੂੰ ਅੱਜ ਫਿਰ ਮੈ ਮਨ ਚ ਉੱਠਦੀ ਤਸਵੀਰ ਬਣਾਂ ਚੱਲਿਆ ਤੋੜ ਸਭ ਸ਼ੀਸ਼ੇ ਇਹ ਮੱਥੇ ਵਾਲੀ ਲਕੀਰ ਵੀ ਮਿੱਟਾ ਚੱਲਿਆ ਬਿਰਹੋ ਦੀ ਰੁੱਤੇ ਅੱਜ ਤੁਰ ਚੱਲਿਐ 'ਪ੍ਰੀਤ' ਤੇਰਾ ਤੇਰੀਆ ਯਾਦਾਂ ਬਣ ਕੇ ਰਹਿ ਗਈਆਂ ਬਸ ਗੀਤ ਮੇਰਾ ਮੈ ਮਾਫੀ ਚਾਹੁੰਨਾ ਉਹਨਾ ਯਾਰਾਂ ਤੋ ਉਹਨਾਂ ਦਿਲਦਾਰਾਂ ਤੋ ਜਿਹਨਾ ਚੋ ਮੈ ਪਿਆਰ ਉਸਦਾ ਨਾ ਲੱਭ ਸਕਿਆ ਅੱਜ ਕਬਰੀਂ ਜਾਂਣ ਵੇਲੇ ਵੀ ਯਾਦਾਂ ਉਸਦੀਆ ਨਾ ਦੱਬ ( ਦਫ਼ਨ) ਸਕਿਆ ਮਾਫੀ ਚਾਹੁੰਦਾ ਮੈ ਅੱਜ ਤੇਰੇ ਤੋਂ ... ਅੱਜ ਸਾਥ ਤੇਰੇ ਤੋ ਵੀ ਮੈ ਛੁਡਾ ਚੱਲਿਆਂ ਮੇਰੇਆ ਪੈਰਾਂ ਨਾਲ ਖਹਿੰਦੀ ਮਿੱਟੀ ਤੇਰੇਆ ਰਾਹਾਂ ਦੀ ... ਉਹ ਵੀ ਅੱਜ ਮੈ ਚੁਰਾ ਚੱਲਿਆਂ ਦੀਵਾ ਬਣਾਂ ਤੇਰੀਆਂ ਯਾਦਾਂ ਦਾ ਚਿਰਾਗ ਬਣ ਜਗਦਾ ਰਹਾਂਗਾਂ ਮੈ ਸਦਾ ਲਈ ਜਿਹੜੀਆ ਹਵਾਵਾਂ ਤੇਰੇ ਸੁਨੇਹੇ ਲੈ ਕੇ ਆਉਦੀਆ ਰਹੀਆ ਉਹਨਾਂ ਦਾ ਕਰਜ਼ਦਾਰ ਰਹਾਂਗਾਂ ਮੈ ਸਦਾ ਲਈ ਅੱਜ ਡਿੱਗਦਾ-ਡਿੱਗਦਾ ਪਹੁੰਚਿਆ ਮੈ ਇਹਨਾਂ ਲਫ਼ਜਾਂ ਨੂੰ ਲਿਖਣ ਲਈ ਮੈ ਚਾਹੁੰਦਾ ਸੀ ਬਸ ਤੇਰਾ ਹੋਣਾ ਪਰ ਅੱਜ ਮੋਤ ਦੀ ਜਿੱਦ ਅੱਗੇ ਹਾਰ ਗਿਆ ਮੈ ਅੱਜ ਆਖ਼ਰੀ ਸਲਾਮ ਕਰ ਚੱਲੀਆਂ ਹਾਂ ਮੈਂ ਤੈਨੂੰ ... ਮੈਨੂੰ ਮਾਫ ਕਰ ਦੇਵੀਂ ... ਇੱਕ ਸੱਚੀ ਦਾਸਤਾਨ ਮੇਰੀ ਜਿੰਦਗੀ ਦੀ ...
__________________
♥__ChaLe HaN DoooR KiTe__♥ |
| The Following 11 Users Say Thank You to *-* PreeT SaMRi *-* For This Useful Post: | ||
|
#2
|
||||
|
||||
|
wdia.
__________________
MANDEEP (MIrZa) M¢Dσиαℓ∂ѕ ਦੇ
Bυяgєя ਵਰਗਾ ਕੁੜੀਆਂ ਸਵਾਦ ਲੈਣ ਨੂੰ ਫਿਰਦੀਆਂ ![]() |
|
#3
|
||||
|
||||
|
nyccccccc
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#4
|
||||
|
||||
__________________
DDM
![]() (¨`•.•'¨) Always . `•.¸(¨`•.•') Keep Loving & . (¨`•.•'¨)¸.•' Keep Smiling! . `•.¸.•' |
|
#5
|
||||
|
||||
|
ਮੈ ਚਾਹੁੰਦਾ ਸੀ ਬਸ ਤੇਰਾ ਹੋਣਾ
ਪਰ ਅੱਜ ਮੋਤ ਦੀ ਜਿੱਦ ਅੱਗੇ ਹਾਰ ਗਿਆ ਮੈ |
|
#6
|
||||
|
||||
|
nycc....
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#7
|
||||
|
||||
veer akhrii slam kyu
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#8
|
||||
|
||||
|
ਅੱਜ ਡਿੱਗਦਾ-ਡਿੱਗਦਾ ਪਹੁੰਚਿਆ ਮੈ ਇਹਨਾਂ ਲਫ਼ਜਾਂ ਨੂੰ ਲਿਖਣ ਲਈ
ਮੈ ਚਾਹੁੰਦਾ ਸੀ ਬਸ ਤੇਰਾ ਹੋਣਾ ਪਰ ਅੱਜ ਮੋਤ ਦੀ ਜਿੱਦ ਅੱਗੇ ਹਾਰ ਗਿਆ ਮੈ jwaab e ni veere ... bot sohnia lines ne ...
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
|
#9
|
|||
|
|||
|
22 Ji Akhri Kyu....
Likhna Na Chadeo Kde V.....
|
|
#10
|
||||
|
||||
|
bahut saddyyyyy a.............
![]()
__________________
ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......
![]() |
![]() |
| Thread Tools | Search this Thread |
|
|